About Us

Welcome to 5aab.media – Your Window to Unbiased Truth and Cultural Legacy

Launched in February 2025, 5aab.media was founded by Dr. Surjit Singh and Manjit Singh with a clear purpose: to deliver unfiltered, unbiased news while connecting the global Punjabi and Sikh diaspora to their roots.

Based in Germany, our platform stands at the intersection of truth and tradition. In a time when misinformation clouds reality, we are committed to reporting with integrity, clarity, and authenticity. Our coverage spans current affairs, diaspora stories, cultural developments, and historical insights — always grounded in fact, free from distortion.

But we're more than just news. Our mission goes deeper:
To introduce the richness of Punjabi history and Sikh heritage to the younger generation. Through in-depth features, educational content, and multimedia storytelling, we aim to reignite pride and awareness among youth who are growing up far from their ancestral land.

Whether you're seeking truthful journalism or looking to reconnect with your cultural identity, 5aab.media is your trusted source.

 

 5aab.media ਦੇ ਬਾਰੇ ਵਿੱਚ

5aab.media – ਨਿਰਪੱਖ ਸੱਚਾਈ ਅਤੇ ਸੱਭਿਆਚਾਰਕ ਵਿਰਾਸਤ ਦੀ ਤੁਹਾਡੀ ਆਵਾਜ਼

ਫਰਵਰੀ 2025 ਵਿੱਚ ਸ਼ੁਰੂ ਹੋਇਆ, 5aab.media ਦੀ ਸਥਾਪਨਾ ਡਾ. ਸੁਰਜੀਤ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਕੀਤੀ ਗਈ। ਇਸ ਪਲੇਟਫਾਰਮ ਦਾ ਮੁੱਖ ਉਦੇਸ਼ ਹੈ — ਨਿਰਪੱਖ ਤੇ ਅਸਲ ਖ਼ਬਰਾਂ ਪਹੁੰਚਾਉਣਾ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਅਤੇ ਸਿੱਖ ਪ੍ਰਵਾਸੀਆਂ ਨੂੰ ਉਹਨਾਂ ਦੀਆਂ ਜੜ੍ਹਾਂ ਨਾਲ ਜੋੜਨਾ।

ਜਰਮਨੀ ਅਧਾਰਤ, 5aab.media ਅਜਿਹੇ ਸਮੇਂ ਵਿੱਚ ਸੱਚਾਈ ਅਤੇ ਰਵਾਇਤ ਦੀ ਆਵਾਜ਼ ਹੈ ਜਿੱਥੇ ਖ਼ਬਰਾਂ ਅਕਸਰ ਪੱਖਪਾਤੀ ਜਾਂ ਗ਼ਲਤ ਹੁੰਦੀਆਂ ਹਨ। ਅਸੀਂ ਹਰ ਖ਼ਬਰ ਨੂੰ ਇਮਾਨਦਾਰੀ, ਸਚਾਈ ਅਤੇ ਪੂਰੀ ਵਾਧੂ ਜਾਣਕਾਰੀ ਦੇ ਨਾਲ ਪੇਸ਼ ਕਰਦੇ ਹਾਂ। ਸਾਡੀ ਕਵਰੇਜ ਵਿਚ ਸਮਕਾਲੀ ਮਾਮਲੇ, ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਗੱਲਾਂ, ਸੱਭਿਆਚਾਰਕ ਚਰਚਾਵਾਂ ਅਤੇ ਇਤਿਹਾਸਕ ਰਿਪੋਰਟਾਂ ਸ਼ਾਮਲ ਹਨ — ਸਾਰੀ ਜਾਣਕਾਰੀ ਸੱਚ ਤੇ ਆਧਾਰਿਤ।

ਪਰ ਅਸੀਂ ਸਿਰਫ਼ ਖ਼ਬਰਾਂ ਤੱਕ ਸੀਮਿਤ ਨਹੀਂ ਹਾਂ।
ਸਾਡਾ ਵਿਸ਼ਵਾਸ ਹੈ ਕਿ ਪੰਜਾਬੀ ਇਤਿਹਾਸ ਅਤੇ ਸਿੱਖ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਸਾਡੇ ਵਿਸ਼ੇਸ਼ ਲੇਖ, ਤੱਥਾਂ ਤੇ ਆਧਾਰਿਤ ਸਟੋਰੀਆਂ ਅਤੇ ਮਲਟੀਮੀਡੀਆ ਰੂਪ ਵਿੱਚ ਪੇਸ਼ ਕੀਤਾ ਗਿਆ ਸਮੱਗਰੀ — ਨੌਜਵਾਨਾਂ ਵਿੱਚ ਆਪਣੀ ਪਛਾਣ ਅਤੇ ਮਾਣ ਦੇ ਭਾਵ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਹੈ।

ਜੇ ਤੁਸੀਂ ਸੱਚਾਈ ਦੀ ਭਾਲ ਕਰ ਰਹੇ ਹੋ ਜਾਂ ਆਪਣੀ ਸੱਭਿਆਚਾਰਕ ਪਛਾਣ ਨਾਲ ਮੁੜ ਜੁੜਣਾ ਚਾਹੁੰਦੇ ਹੋ, ਤਾਂ 5aab.media ਤੁਹਾਡਾ ਭਰੋਸੇਯੋਗ ਸਾਥੀ ਹੈ।